|
1.
|
ਜਪੁਜੀ ਸਾਹਿਬ , ਜਾਪੁ ਸਾਹਿਬ, ਤਵਪ੍ਰਸਾਦਿ ਸਵੱਯੇ, ਚੌਪਈ ਸਾਹਿਬ, ਅਨੰਦ ਸਾਹਿਬ (40 ਪਉੜੀਆਂ), ਰhਰਾਸਿ
ਸਾਹਿਬ, ਸੋਹਿਲਾ ਸਾਹਿਬ ਕੰਠ।
|
|
2.
|
ਸ੍ਰੀ ਸੁਖਮਨੀ ਸਾਹਿਬ ਜੀ ਅਤੇ ਆਸਾ ਦੀ ਵਾਰ ਕੰਠ।
|
|
3.
|
ਹੇਠ ਲਿਖੇ ਸਿਲੇਬਸ ਅਨੁਸਾਰ ‘ਬਾਣੀਆਂ ਦਾ ਵੇਰਵਾ’ ਵਿੱਚੋਂ ਕੋਈ ਵੀ 41 ਹੋਰ ਬਾਣੀਆਂ ਕੰਠ।
|
|
4.
|
ਨਿਤਨੇਮ (7 ਬਾਣੀਆਂ:- ਜਪੁਜੀ ਸਾਹਿਬ , ਜਾਪੁ ਸਾਹਿਬ, ਤਵਪ੍ਰਸਾਦਿ ਸਵੱਯੇ, ਚੌਪਈ ਸਾਹਿਬ, ਅਨੰਦ ਸਾਹਿਬ
(40 ਪਉੜੀਆਂ), ਰਹਰਾਸਿ ਸਾਹਿਬ, ਸੋਹਿਲਾ ਸਾਹਿਬ, ਸ੍ਰੀ ਸੁਖਮਨੀ ਸਾਹਿਬ ਜੀ ਅਤੇ ਆਸਾ ਦੀ ਵਾਰ ਦੇ
ਅਰਥ।
|
|
5.
|
51 ਬਾਣੀਆਂ ਸਮੇਤ ਉੱਪਰ ਲਿਖੀਆਂ ਸਾਰੀਆਂ ਬਾਣੀਆਂ ਦੇ ਅਰਥ।
|
|
1.
|
ਜਪੁਜੀ ਸਾਹਿਬ , ਜਾਪੁ ਸਾਹਿਬ, ਤਵਪ੍ਰਸਾਦਿ ਸਵੱਯੇ, ਚੌਪਈ ਸਾਹਿਬ, ਅਨੰਦ ਸਾਹਿਬ (40 ਪਉੜੀਆਂ), ਰਹਰਾਸਿ
ਸਾਹਿਬ, ਸੋਹਿਲਾ ਸਾਹਿਬ ਕੰਠ।
|
|
2.
|
ਸ੍ਰੀ ਸੁਖਮਨੀ ਸਾਹਿਬ ਜੀ ਕੰਠ।
|
|
3.
|
ਆਸਾ ਦੀ ਵਾਰ ਕੰਠ।
|
|
4.
|
ਹੇਠ ਲਿਖੇ ਸਿਲੇਬਸ ਅਨੁਸਾਰ ‘ਬਾਣੀਆਂ ਦਾ ਵੇਰਵਾ’ ਵਿੱਚੋਂ ਕੋਈ ਵੀ 41 ਹੋਰ ਬਾਣੀਆਂ ਕੰਠ।
|
|
5.
|
ਨਿਤਨੇਮ:- ਜਪੁਜੀ ਸਾਹਿਬ , ਜਾਪੁ ਸਾਹਿਬ, ਤਵਪ੍ਰਸਾਦਿ ਸਵੱਯੇ, ਚੌਪਈ ਸਾਹਿਬ, ਅਨੰਦ ਸਾਹਿਬ (40 ਪਉੜੀਆਂ),
ਰਹਰਾਸਿ ਸਾਹਿਬ, ਸੋਹਿਲਾ ਸਾਹਿਬ, ਸ੍ਰੀ ਸੁਖਮਨੀ ਸਾਹਿਬ ਜੀ ਅਤੇ ਆਸਾ ਦੀ ਵਾਰ ਦੇ ਅਰਥ।
|
|
1.
|
ਜਪੁਜੀ ਸਾਹਿਬ , ਜਾਪੁ ਸਾਹਿਬ, ਤਵਪ੍ਰਸਾਦਿ ਸਵੱਯੇ, ਚੌਪਈ ਸਾਹਿਬ, ਅਨੰਦ ਸਾਹਿਬ (40 ਪਉੜੀਆਂ), ਰਹਰਾਸਿ
ਸਾਹਿਬ, ਸੋਹਿਲਾ ਸਾਹਿਬ ਕੰਠ ।
|
|
2.
|
ਸ੍ਰੀ ਸੁਖਮਨੀ ਸਾਹਿਬ ਜੀ ਕੰਠ ਜਾਂ ਆਸਾ ਦੀ ਵਾਰ ਕੰਠ।
|
|
3.
|
ਹੇਠ ਲਿਖੇ ਸਿਲੇਬਸ ਅਨੁਸਾਰ ‘ਬਾਣੀਆਂ ਦਾ ਵੇਰਵਾ’ ਵਿੱਚੋਂ ਕੋਈ ਵੀ 21 ਹੋਰ ਬਾਣੀਆਂ ਕੰਠ।
|
|
4.
|
ਪੰਜ ਬਾਣੀਆਂ ਨਿਤਨੇਮ:- ਜਪੁਜੀ ਸਾਹਿਬ , ਜਾਪੁ ਸਾਹਿਬ, ਤਵਪ੍ਰਸਾਦਿ ਸਵੱਯੇ, ਚੌਪਈ ਸਾਹਿਬ, ਅਨੰਦ
ਸਾਹਿਬ (40 ਪਉੜੀਆਂ) ਦੇ ਅਰਥ।
|
|
(1.) ਜਪੁਜੀ ਸਾਹਿਬ,
|
(2.) ਜਾਪੁ ਸਾਹਿਬ,
|
|
(3.) ਤਵਪ੍ਰਸਾਦਿ ਸਵਯੇ,
|
(4.) ਚੌਪਈ ਸਾਹਿਬ,
|
|
(5.) ਅਨੰਦ ਸਾਹਿਬ,
|
(6.) ਰਹਿਰਾਸਿ ਸਾਹਿਬ,
|
|
(7.) ਅਰਦਾਸ,
|
(8.) ਸੋਹਿਲਾ ਸਾਹਿਬ,
|
|
(9.) ਰਖਿਆ ਦੇ ਸ਼ਬਦ,
|
(10.) ਆਰਤੀ,
|
|
(11.) ਸ਼ਬਦ ਹਜ਼ਾਰੇ,
|
(12.) ਸੁਖਮਨੀ ਸਾਹਿਬ,
|
|
--------------------- |
(14.) ਆਸਾ ਦੀ ਵਾਰ,
|
|
(15.) ਜੈਤਸਰੀ ਕੀ ਵਾਰ,
|
(16.) ਰਾਮਕਲੀ ਕੀ ਵਾਰ,
|
|
(17.) ਬਸੰਤ ਕੀ ਵਾਰ,
|
(18.) ਬਾਰਾ ਮਾਹਾ ਮਾਝ,
|
|
(19.) ਬਾਰਾ ਮਾਹਾ ਤੁਖਾਰੀ,
|
(20.) ਰੁਤੀ,
|
|
(21.) ਥਿਤੀ ਮਹਲਾ 1,
|
(22.) ਥਿਤੀ ਮਹਲਾ 5,
|
|
(23.) ਥਿਤੀ ਕਬੀਰ ਜੀ,
|
(24.) ਪਹਰੇ ਤੁਖਾਰੀ,
|
|
(25.) ਪਹਰੇ ਸ੍ਰੀ ਰਾਗ,
|
(26.) ਬਾਵਨ ਅਖਰੀ ਮਹਲਾ:5,
|
|
(27.) ਬਾਵਨ ਅਖਰੀ ਕਬੀਰ ਜੀ,
|
(28.) ਪਟੀ ਮਹਲਾ:1,
|
|
(29.) ਪਟੀ ਮਹਲਾ:3,
|
(30.) ਘੋੜੀਆਂ,
|
|
(31.) ਲਾਵਾਂ,
|
(32.) ਅਲਾਹਣੀਆਂ,
|
|
(33.) ਰਾਮਕਲੀ ਸਦੁ,
|
(34.) ਕੁਚਜੀ,
|
|
(35.) ਸੁਚਜੀ,
|
(36.) ਗੁਣਵੰਤੀ,
|
|
(37.) ਵਾਹਿਗੁਰੂ ਅਸਤੋਤ੍ਰ,
|
(38.) ਗੁਰ ਅਸਤੋਤ੍ਰ,
|
|
(39.) ਰਾਮ ਅਸਤੋਤ੍ਰ,
|
(40.) ਨਾਰਾਇਣ ਅਸਤੋਤ੍ਰ,
|
|
(41.) ਸਹੰਸਰ ਨਾਮਾ,
|
(42.) ਦਖਣੀ ਓਅੰਕਾਰੁ,
|
|
(43.) ਸਿਧ ਗੋਸਟਿ,
|
(44.) ਸਹਸਕ੍ਰਿਤੀ ਮਹਲਾ:1 (ਸਾਰੇ ਸਲੋਕ,
|
|
(45.) ਸਹਸਕ੍ਰਿਤੀ ਮਹਲਾ:5 (ਸਾਰੇ ਸਲੋਕ),
|
(46.) ਗਾਥਾ,
|
|
, (47.) ਫੁਨਹੇ,
|
(48.) ਚਉਬੋਲੇ,
|
|
(49.) ਸਲੋਕ ਕਬੀਰ ਜੀ (ਸਾਰੇ),
|
(50.) ਸਲੋਕ ਫਰੀਦ ਜੀ,
|
|
(51.) ਸਵਯੇ ਸ੍ਰੀ ਮੁਖਬਾਕ੍ਹ ਮਹਲਾ:5 ॥ ਆਦਿ ਪੁਰਖੁ ਕਰਤਾਰ- ਤੋਂ ਸ਼ੁਰੂਆਤ ਹੈ (ਸਾਰੇ),
|
(52.) ਸਵਯੇ ਸ੍ਰੀ ਮੁਖਬਾਕ੍ਹ ਮਹਲਾ:5 ॥ ਕਾਚੀ ਦੇਹ ਮੋਹ- ਤੋਂ ਸ਼ੁਰੂਆਤ ਹੈ (ਸਾਰੇ),
|
|
(53.) ਸਵਈਏ ਮਹਲੇ 1 ਕੇ (ਸਾਰੇ),
|
(54.) ਸਵਈਏ ਮਹਲੇ 2 ਕੇ (ਸਾਰੇ),
|
|
(55.) ਸਵਈਏ ਮਹਲੇ 3 ਕੇ (ਸਾਰੇ),
|
(56.) ਸਵਈਏ ਮਹਲੇ 4 ਕੇ (ਸਾਰੇ),
|
|
(57.) ਸਵਈਏ ਮਹਲੇ 5 ਕੇ (ਸਾਰੇ),
|
(58.) ਸਲੋਕ ਮਹਲਾ:9,
|
|
(59.) ਰਾਗਮਾਲਾ,
|
(60.) ਅਕਾਲ ਉਸਤਤਿ,
|
|
(61.) ਬਚਿਤਰ ਨਾਟਕ,
|
(62.) ਤਵਪ੍ਰਸਾਦਿ ਸਵਯੇ (ਦੀਨਨ ਕੀ ਪ੍ਰਤਿਪਾਲ),
|
|
(63.) ਚੌਪਈ ਸਾਹਿਬ (ਪ੍ਰਣਵੋ ਆਦਿ),
|
(64.) ਮਿਸਰ ਪ੍ਰਤਿ ,
|
|
(65.) ਬਾਰਾ ਮਾਹਾ ਪਾ:10,
|
(66.) ਸ਼ਬਦ ਹਜ਼ਾਰੇ ਪਾ:10,
|
|
(67.) ਉਗ੍ਰਦੰਤੀ,
|
(68.) ਸਦ ਪਾਤ. 10),
|
|
(69) ਤੇਤੀ ਸਵੱਯੇ (ਪਾਤ. 10),
|
(70) ਵਾਰ ਮਹਲਾ 3 (ਆਦਿਤ ਵਾਰ ਆਦਿ),
|
|
(71) ਵਾਰ ਕਬੀਰ ਜੀ (ਬਾਰ ਬਾਰ ਹਰਿ ਕੇ)
|
ਛੋਟੀ ਉਮਰੇ ਵੱਡੇ ਕਾਜ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਲਈ ਬੇਨਤੀਆਂ ਇਸ ਪ੍ਰਕਾਰ ਹਨ ਜੀ:-
|
1. |
ਪਿਆਰੇ ਬੱਚਿਆਂ ਨੇ 05 ਅਕਤੂਬਰ 2009 ਤੱਕ 098765-25812, 098765-25856 ਨੰਬਰਾਂ ’ਤੇ ਸੰਪਰਕ ਕਰਕੇ
ਆਪਣਾ ਨਾਮ ਲਿਖਵਾਉਣਾ ਹੈ ਜੀ। |
|
2. |
ਆਪਣਾ ਪੂਰਾ Bio - Data ਇਸ E-mail ਪਤੇ: tejpal_mkt@yahoo.com ’ਤੇ ਜਾਂ ਮਾਤਾ ਕੌਲਾਂ ਜੀ ਸੰਗਤ
ਨਿਵਾਸ (ਸਰਾਂ) ਗਲੀ ਸੰਗਲ ਵਾਲੀ, ਚੌਂਕ ਬਾਬਾ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਪਤੇ ’ਤੇ ਮਿਤੀ 10 ਅਕਤੂਬਰ
2009 ਤੱਕ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ। |
|
3. |
Bio - Data ਦਾ ਵੇਰਵਾ: 1. ਨਾਮ, 2. ਪਿਤਾ ਜੀ ਦਾ ਨਾਮ, 3. ਮਾਤਾ ਜੀ ਦਾ ਨਾਮ, 4. ਉਸਤਾਦ ਜੀ ਦਾ
ਨਾਮ, 5. ਸਕੂਲ ਦਾ ਨਾਮ, 6. ਸ਼ਹਿਰ ਦਾ ਨਾਮ, 7. ਕੰਠ ਕੀਤੀਆਂ ਬਾਣੀਆਂ ਦਾ ਵੇਰਵਾ, 8. ਮੋਬਾਇਲ ਨੰਬਰ
9. ਉਮਰ, ਇੱਕ ਪਾਸਪੋਰਟ ਸਾਈਜ ਫੋਟੋ ਆਦਿਕ। |
|
4. |
ਬੱਚਿਆਂ ਕੋਲੋਂ ਪਾਠ 30 ਅਕਤੂਬਰ ਅਤੇ 31 ਅਕਤੂਬਰ 2009 ਨੂੰ ਸੁਣੇ ਜਾਣਗੇ, ਆਪ ਜੀ ਨੂੰ ਬੇਨਤੀ ਹੈ
ਕਿ 20 ਅਕਤੂਬਰ ਤੋਂ 25 ਅਕਤੂਬਰ ਦੇ ਵਿੱਚ ਉਪੱਰ ਦੱਸੇ ਨੰਬਰਾਂ ਤੇ ਸੰਪਰਕ ਕਰਕੇ ਪਾਠ ਸੁਨਾਉਣ ਲਈ
ਸਮਾਂ ਜ਼ਰੂਰ ਪ੍ਰਾਪਤ ਕਰਨਾ ਹੈ ਜੀ। |
|
5. |
01 ਨਵੰਬਰ 2009 ਨੂੰ ਹਿੱਸਾ ਲੈਣ ਵਾਲੇ ਬੱਚਿਆਂ ਦੀ ਵਰਦੀ ਇਸ ਪ੍ਰਕਾਰ ਹੈ:-
(ੳ) ਲੜਕਿਆਂ ਲਈ (For Boys) :- ਚਿੱਟਾ ਸੂਟ, ਕੇਸਰੀ/ਨੀਲੀ/ਕਾਲੀ/ਚਿੱਟੀ ਇਨ੍ਹਾਂ ਚਾਰਾਂ ਰੰਗਾਂ
ਵਿੱਚੋਂ ਕਿਸੇ ਇੱਕ ਰੰਗ ਦੀ ਦਸਤਾਰ ਸਜਾ ਕੇ ਆਉਣਾ ਹੈ। ਦਸਤਾਰ ਉੱਪਰ ਖੰਡਾ ਲਗਾਉਣਾ ਹੈ ਜੀ।
(ਅ) ਲੜਕੀਆਂ ਲਈ (For Girls) :- ਚਿੱਟਾ ਸੂਟ, ਕੇਸਰੀ/ਨੀਲੀ/ਕਾਲੀ/ਚਿੱਟੀ ਇਨ੍ਹਾਂ ਚਾਰਾਂ ਰੰਗਾਂ
ਵਿੱਚੋਂ ਕਿਸੇ ਇੱਕ ਰੰਗ ਦੀ ਦਸਤਾਰ ਜਾਂ ਚੁੰਨੀ ਸਜਾ ਕੇ ਆਉਣਾ ਹੈ ਜੀ।
(ੲ) ਅਗਰ ਕਿਸੇ ਬੱਚੇ ਨੇ ਅੰਮ੍ਰਿਤ ਛਕਿਆ ਹੈ ਤਾਂ ਉਸਨੇ ਗਾਤਰੇ ਸਮੇਤ ਕਿਰਪਾਨ ਉਪਰ ਸਜਾ ਕੇ ਆਉਣੀ
ਹੈ ਜੀ
ਸਾਰਾ ਸਲੇਬਸ ਅਤੇ ਵੇਰਵਾ ਆਪ ਜੀ ਸਾਡੀ ਵੈਬ ਸਾਈਟ www.matakaulanjibk.org ਤੋਂ ਵੀ ਪ੍ਰਾਪਤ ਕਰ
ਸਕਦੇ ਹੋ ਜੀ।
ਜ਼ਰੂਰੀ ਨੋਟ :- ਜਿਸ ਬੱਚੇ ਨੇ 300 ਸਾਲ ਗੁਰਬਾਣੀ ਕੰਠ ਦੇ ਨਾਲ ਭਾਗ-1 ਅਤੇ ਭਾਗ-2 ਵਿੱਚ ਸਿਲਵਰ ਅਤੇ
ਗੋਲਡ ਮੈਡਲ ਪ੍ਰਾਪਤ ਕਰ ਲਿਆ ਹੈ। ਉਹਨਾ ਬੱਚਿਆਂ ਨੂੰ ਬੇਨਤੀ ਹੈ ਕ 300 ਸਾਲ ਗੁਰਬਾਣੀ ਕੰਠ ਦੇ ਨਾਲ
ਭਾਗ-3 ਵਿੱਚ ਭਾਗ ਲੈਣ ਲਈ ਅਗਲੇ ਮੈਡਲ ਦਾ ਸਲੇਬਸ ਯਾਦ ਕਰਨਾ ਹੈ।
ਲੋੜ ਪੈਣ ਤੇ ਸਲੇਬਸ ਅਤੇ ਵੇਰਵੇ ਵਿੱਚ ਤਬਦੀਲੀ ਕਰਨ ਦੇ ਸਾਰੇ ਹੱਕ ਪ੍ਰਬੰਧਕਾਂ ਕੋਲ ਰਾਖਵੇਂ ਹਨ।
|